-
ਮੱਤੀ 13:32ਪਵਿੱਤਰ ਬਾਈਬਲ
-
-
32 ਰਾਈ ਦਾ ਦਾਣਾ ਸਾਰੇ ਬੀਆਂ ਨਾਲੋਂ ਛੋਟਾ ਹੁੰਦਾ ਹੈ, ਪਰ ਜਦੋਂ ਇਹ ਵਧਦਾ ਹੈ, ਤਾਂ ਸਾਰੇ ਪੌਦਿਆਂ ਨਾਲੋਂ ਵੱਡਾ ਹੋ ਕੇ ਰੁੱਖ ਬਣ ਜਾਂਦਾ ਹੈ ਤੇ ਆਕਾਸ਼ ਦੇ ਪੰਛੀ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਉਂਦੇ ਹਨ।”
-