-
ਮੱਤੀ 18:7ਪਵਿੱਤਰ ਬਾਈਬਲ
-
-
7 “ਇਸ ਦੁਨੀਆਂ ਦਾ ਹਾਲ ਬਹੁਤ ਬੁਰਾ ਹੋਵੇਗਾ ਕਿਉਂਕਿ ਇਹ ਨਿਹਚਾ ਦੇ ਰਾਹ ਵਿਚ ਰੁਕਾਵਟਾਂ ਪਾਉਂਦੀ ਹੈ। ਰੁਕਾਵਟਾਂ ਤਾਂ ਆਉਣੀਆਂ ਹੀ ਹਨ, ਪਰ ਅਫ਼ਸੋਸ ਉਸ ਇਨਸਾਨ ਉੱਤੇ ਜੋ ਦੂਜਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਦਾ ਹੈ!
-