-
ਮੱਤੀ 18:28ਪਵਿੱਤਰ ਬਾਈਬਲ
-
-
28 ਪਰ ਉਸ ਨੌਕਰ ਨੇ ਬਾਹਰ ਜਾ ਕੇ ਇਕ ਹੋਰ ਨੌਕਰ ਨੂੰ ਲੱਭਿਆ ਜਿਸ ਨੇ ਉਸ ਦੇ ਸਿਰਫ਼ ਸੌ ਦੀਨਾਰ ਦੇਣੇ ਸਨ, ਉਹ ਉਸ ਨੂੰ ਫੜ ਕੇ ਉਸ ਦਾ ਗਲ਼ਾ ਘੁੱਟਣ ਲੱਗਾ ਤੇ ਕਹਿਣ ਲੱਗਾ, ‘ਜੋ ਕੁਝ ਤੇਰੇ ਵੱਲ ਮੇਰਾ ਬਣਦਾ ਹੈ, ਮੈਨੂੰ ਹੁਣੇ ਦੇ।’
-