-
ਮੱਤੀ 20:8ਪਵਿੱਤਰ ਬਾਈਬਲ
-
-
8 “ਜਦ ਸ਼ਾਮ ਹੋਈ, ਤਾਂ ਮਾਲਕ ਨੇ ਬਾਗ਼ ਦੀ ਦੇਖ-ਰੇਖ ਕਰਨ ਵਾਲੇ ਨੂੰ ਕਿਹਾ, ‘ਸਾਰੇ ਮਜ਼ਦੂਰਾਂ ਨੂੰ ਬੁਲਾ ਅਤੇ ਜਿਹੜੇ ਅਖ਼ੀਰ ਵਿਚ ਕੰਮ ʼਤੇ ਆਏ ਸਨ, ਉਨ੍ਹਾਂ ਤੋਂ ਮਜ਼ਦੂਰੀ ਦੇਣੀ ਸ਼ੁਰੂ ਕਰ।’
-