-
ਮੱਤੀ 21:21ਪਵਿੱਤਰ ਬਾਈਬਲ
-
-
21 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜੇ ਤੁਹਾਡੇ ਵਿਚ ਨਿਹਚਾ ਹੈ ਅਤੇ ਤੁਸੀਂ ਸ਼ੱਕ ਨਾ ਕਰੋ, ਤਾਂ ਤੁਸੀਂ ਵੀ ਅੰਜੀਰ ਦੇ ਦਰਖ਼ਤ ਨਾਲ ਉਹੀ ਕਰ ਸਕੋਗੇ ਜੋ ਮੈਂ ਕੀਤਾ ਹੈ, ਨਾਲੇ ਜੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਉੱਠ ਕੇ ਸਮੁੰਦਰ ਵਿਚ ਚਲਾ ਜਾਹ,’ ਤਾਂ ਇਹ ਚਲਾ ਜਾਵੇਗਾ।
-