-
ਮੱਤੀ 21:32ਪਵਿੱਤਰ ਬਾਈਬਲ
-
-
32 ਕਿਉਂਕਿ ਯੂਹੰਨਾ ਨੇ ਆ ਕੇ ਤੁਹਾਨੂੰ ਧਾਰਮਿਕਤਾ ਦੀ ਸਿੱਖਿਆ ਦਿੱਤੀ, ਪਰ ਤੁਸੀਂ ਉਸ ਦੀ ਗੱਲ ਉੱਤੇ ਵਿਸ਼ਵਾਸ ਨਹੀਂ ਕੀਤਾ। ਪਰ ਟੈਕਸ ਵਸੂਲਣ ਵਾਲਿਆਂ ਅਤੇ ਵੇਸਵਾਵਾਂ ਨੇ ਉਸ ਦੀ ਗੱਲ ਉੱਤੇ ਵਿਸ਼ਵਾਸ ਕੀਤਾ। ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਵੀ ਪਛਤਾਵਾ ਤੇ ਵਿਸ਼ਵਾਸ ਨਾ ਕੀਤਾ।
-