-
ਮੱਤੀ 22:4ਪਵਿੱਤਰ ਬਾਈਬਲ
-
-
4 ਉਸ ਨੇ ਇਹ ਕਹਿ ਕੇ ਹੋਰ ਨੌਕਰ ਘੱਲੇ, ‘ਉਨ੍ਹਾਂ ਨੂੰ ਕਹਿਓ: “ਦੇਖੋ! ਮੈਂ ਖਾਣਾ ਤਿਆਰ ਕਰਾ ਲਿਆ ਹੈ, ਮੈਂ ਆਪਣੇ ਬਲਦ ਅਤੇ ਪਲ਼ੇ ਹੋਏ ਜਾਨਵਰ ਵੱਢ ਲਏ ਹਨ ਅਤੇ ਸਾਰਾ ਕੁਝ ਤਿਆਰ ਹੈ। ਇਸ ਲਈ ਵਿਆਹ ਦੀ ਦਾਅਵਤ ਵਿਚ ਆ ਜਾਓ।”’
-