15 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਕਿਸੇ ਨੂੰ ਯਹੂਦੀ ਧਰਮ ਵਿਚ ਲਿਆਉਣ ਲਈ ਸਮੁੰਦਰ ਅਤੇ ਜ਼ਮੀਨ ਉੱਤੇ ਦੂਰ-ਦੂਰ ਸਫ਼ਰ ਕਰਦੇ ਹੋ, ਪਰ ਜਦੋਂ ਉਹ ਯਹੂਦੀ ਧਰਮ ਵਿਚ ਆ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਦੁਗਣਾ ‘ਗ਼ਹੈਨਾ’ ਦੀ ਸਜ਼ਾ ਦੇ ਲਾਇਕ ਬਣਾ ਦਿੰਦੇ ਹੋ।