-
ਮੱਤੀ 24:26ਪਵਿੱਤਰ ਬਾਈਬਲ
-
-
26 ਇਸ ਲਈ, ਜੇ ਲੋਕ ਤੁਹਾਨੂੰ ਕਹਿਣ, ‘ਦੇਖੋ! ਉਹ ਉਜਾੜ ਵਿਚ ਹੈ,’ ਤਾਂ ਤੁਸੀਂ ਉੱਥੇ ਨਾ ਜਾਣਾ; ‘ਦੇਖੋ! ਉਹ ਅੰਦਰਲੇ ਕਮਰਿਆਂ ਵਿਚ ਹੈ,’ ਤਾਂ ਉਨ੍ਹਾਂ ਦੀ ਗੱਲ ਦਾ ਇਤਬਾਰ ਨਾ ਕਰਨਾ।