ਮੱਤੀ 25:15 ਪਵਿੱਤਰ ਬਾਈਬਲ 15 ਉਸ ਨੇ ਹਰ ਨੌਕਰ ਨੂੰ ਉਸ ਦੀ ਯੋਗਤਾ ਅਨੁਸਾਰ ਪੈਸੇ ਦਿੱਤੇ, ਇਕ ਨੌਕਰ ਨੂੰ ਚਾਂਦੀ ਦੇ ਸਿੱਕਿਆਂ ਦੀਆਂ ਪੰਜ ਥੈਲੀਆਂ* ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ। ਫਿਰ ਉਹ ਪਰਦੇਸ ਚਲਾ ਗਿਆ। ਮੱਤੀ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 25:15 ਪਹਿਰਾਬੁਰਜ,3/15/2015, ਸਫ਼ੇ 20-213/1/2004, ਸਫ਼ੇ 15-16
15 ਉਸ ਨੇ ਹਰ ਨੌਕਰ ਨੂੰ ਉਸ ਦੀ ਯੋਗਤਾ ਅਨੁਸਾਰ ਪੈਸੇ ਦਿੱਤੇ, ਇਕ ਨੌਕਰ ਨੂੰ ਚਾਂਦੀ ਦੇ ਸਿੱਕਿਆਂ ਦੀਆਂ ਪੰਜ ਥੈਲੀਆਂ* ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇਕ। ਫਿਰ ਉਹ ਪਰਦੇਸ ਚਲਾ ਗਿਆ।