-
ਮੱਤੀ 25:20ਪਵਿੱਤਰ ਬਾਈਬਲ
-
-
20 ਜਿਸ ਨੂੰ ਪੰਜ ਥੈਲੀਆਂ ਮਿਲੀਆਂ ਸਨ, ਉਹ ਆਪਣੇ ਨਾਲ ਪੰਜ ਹੋਰ ਥੈਲੀਆਂ ਲੈ ਕੇ ਆਇਆ ਅਤੇ ਉਸ ਨੇ ਆਪਣੇ ਮਾਲਕ ਨੂੰ ਕਿਹਾ: ‘ਸਾਹਬ ਜੀ, ਤੂੰ ਮੈਨੂੰ ਪੰਜ ਥੈਲੀਆਂ ਦੇ ਕੇ ਗਿਆ ਸੀ; ਦੇਖੋ, ਮੈਂ ਪੰਜ ਹੋਰ ਕਮਾ ਲਈਆਂ।’
-