-
ਮੱਤੀ 25:24ਪਵਿੱਤਰ ਬਾਈਬਲ
-
-
24 “ਅਖ਼ੀਰ ਵਿਚ ਉਹ ਨੌਕਰ ਆਇਆ ਜਿਸ ਨੂੰ ਇਕ ਥੈਲੀ ਮਿਲੀ ਸੀ। ਉਸ ਨੇ ਕਿਹਾ: ‘ਸਾਹਬ ਜੀ, ਮੈਂ ਜਾਣਦਾ ਹਾਂ ਕਿ ਤੂੰ ਬੜੇ ਸਖ਼ਤ ਸੁਭਾਅ ਦਾ ਬੰਦਾ ਹੈਂ। ਤੂੰ ਉਸ ਫ਼ਸਲ ਨੂੰ ਹੜੱਪ ਲੈਂਦਾ ਹੈਂ ਜੋ ਤੂੰ ਨਹੀਂ ਬੀਜੀ, ਅਤੇ ਜੋ ਅਨਾਜ ਤੂੰ ਨਹੀਂ ਛੱਟਿਆ, ਉਹ ਅਨਾਜ ਤੂੰ ਲੈ ਲੈਂਦਾ ਹੈਂ।
-