-
ਮੱਤੀ 26:18ਪਵਿੱਤਰ ਬਾਈਬਲ
-
-
18 ਉਸ ਨੇ ਕਿਹਾ: “ਸ਼ਹਿਰ ਵਿਚ ਫਲਾਨੇ ਬੰਦੇ ਨੂੰ ਜਾ ਕੇ ਕਹੋ, ‘ਗੁਰੂ ਜੀ ਨੇ ਕਿਹਾ ਹੈ: “ਮੇਰੇ ਮਰਨ ਦਾ ਮਿਥਿਆ ਸਮਾਂ ਆ ਗਿਆ ਹੈ; ਮੈਂ ਤੇਰੇ ਘਰ ਆਪਣੇ ਚੇਲਿਆਂ ਨਾਲ ਪਸਾਹ ਦਾ ਤਿਉਹਾਰ ਮਨਾਵਾਂਗਾ।”’”
-