ਮੱਤੀ 26:39 ਪਵਿੱਤਰ ਬਾਈਬਲ 39 ਅਤੇ ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ: “ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ* ਮੇਰੇ ਤੋਂ ਹਟਾ ਲੈ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਜੋ ਤੂੰ ਚਾਹੁੰਦਾ ਹੈਂ, ਉਹੀ ਹੋਵੇ।” ਮੱਤੀ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 26:39 ਪਹਿਰਾਬੁਰਜ,5/15/2011, ਸਫ਼ਾ 1911/15/2000, ਸਫ਼ੇ 22-23 ਸਰਬ ਮਹਾਨ ਮਨੁੱਖ, ਅਧਿ. 117
39 ਅਤੇ ਉਹ ਥੋੜ੍ਹਾ ਹੋਰ ਅੱਗੇ ਜਾ ਕੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ: “ਹੇ ਮੇਰੇ ਪਿਤਾ, ਜੇ ਹੋ ਸਕੇ, ਤਾਂ ਇਹ ਪਿਆਲਾ* ਮੇਰੇ ਤੋਂ ਹਟਾ ਲੈ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਜੋ ਤੂੰ ਚਾਹੁੰਦਾ ਹੈਂ, ਉਹੀ ਹੋਵੇ।”