-
ਮੱਤੀ 26:55ਪਵਿੱਤਰ ਬਾਈਬਲ
-
-
55 ਫਿਰ ਯਿਸੂ ਨੇ ਭੀੜ ਨੂੰ ਕਿਹਾ: “ਤੁਸੀਂ ਕਿਉਂ ਤਲਵਾਰਾਂ ਤੇ ਡਾਂਗਾਂ ਲੈ ਕੇ ਮੈਨੂੰ ਕਿਸੇ ਡਾਕੂ ਵਾਂਗ ਗਿਰਫ਼ਤਾਰ ਕਰਨ ਆਏ ਹੋ? ਮੈਂ ਰੋਜ਼ ਮੰਦਰ ਵਿਚ ਤੁਹਾਨੂੰ ਸਿਖਾਉਂਦਾ ਸੀ, ਉੱਥੇ ਤਾਂ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ।
-