ਮੱਤੀ 27:49 ਪਵਿੱਤਰ ਬਾਈਬਲ 49 ਪਰ ਬਾਕੀ ਸਾਰੇ ਕਹਿਣ ਲੱਗੇ: “ਚਲੋ ਦੇਖਦੇ ਹਾਂ ਕਿ ਏਲੀਯਾਹ ਨਬੀ ਉਸ ਨੂੰ ਬਚਾਉਣ ਆਉਂਦਾ ਹੈ ਜਾਂ ਨਹੀਂ।” [ਇਕ ਹੋਰ ਬੰਦੇ ਨੇ ਬਰਛਾ ਲੈ ਕੇ ਉਸ ਦੀ ਵੱਖੀ ਵਿਚ ਮਾਰਿਆ। ਉਸ ਦੇ ਸਰੀਰ ਵਿੱਚੋਂ ਲਹੂ ਤੇ ਪਾਣੀ ਨਿਕਲਿਆ।]* ਮੱਤੀ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 27:49 ਪਹਿਰਾਬੁਰਜ,2/15/2005, ਸਫ਼ਾ 7
49 ਪਰ ਬਾਕੀ ਸਾਰੇ ਕਹਿਣ ਲੱਗੇ: “ਚਲੋ ਦੇਖਦੇ ਹਾਂ ਕਿ ਏਲੀਯਾਹ ਨਬੀ ਉਸ ਨੂੰ ਬਚਾਉਣ ਆਉਂਦਾ ਹੈ ਜਾਂ ਨਹੀਂ।” [ਇਕ ਹੋਰ ਬੰਦੇ ਨੇ ਬਰਛਾ ਲੈ ਕੇ ਉਸ ਦੀ ਵੱਖੀ ਵਿਚ ਮਾਰਿਆ। ਉਸ ਦੇ ਸਰੀਰ ਵਿੱਚੋਂ ਲਹੂ ਤੇ ਪਾਣੀ ਨਿਕਲਿਆ।]*