-
ਮੱਤੀ 27:64ਪਵਿੱਤਰ ਬਾਈਬਲ
-
-
64 ਇਸ ਲਈ ਤੀਸਰੇ ਦਿਨ ਤਕ ਕਬਰ ਉੱਤੇ ਨਿਗਰਾਨੀ ਰੱਖਣ ਦਾ ਹੁਕਮ ਦਿਓ ਤਾਂਕਿ ਉਸ ਦੇ ਚੇਲੇ ਆ ਕੇ ਉਸ ਦੀ ਲਾਸ਼ ਚੋਰੀ ਕਰ ਕੇ ਨਾ ਲੈ ਜਾਣ ਤੇ ਫਿਰ ਲੋਕਾਂ ਨੂੰ ਕਹਿਣ, ‘ਉਹ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ!’ ਫਿਰ ਸਾਨੂੰ ਇਸ ਝੂਠ ਦਾ ਪਹਿਲੇ ਝੂਠ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਵੇਗਾ।”
-