-
ਮਰਕੁਸ 4:1ਪਵਿੱਤਰ ਬਾਈਬਲ
-
-
4 ਅਤੇ ਫਿਰ ਉਹ ਦੁਬਾਰਾ ਝੀਲ ਦੇ ਕੰਢੇ ʼਤੇ ਉਨ੍ਹਾਂ ਨੂੰ ਸਿਖਾਉਣ ਲੱਗਾ। ਅਤੇ ਉੱਥੇ ਉਸ ਦੇ ਆਲੇ-ਦੁਆਲੇ ਵੱਡੀ ਭੀੜ ਜਮ੍ਹਾ ਹੋ ਗਈ ਜਿਸ ਕਰਕੇ ਉਹ ਕਿਸ਼ਤੀ ਵਿਚ ਬੈਠ ਕੇ ਕੰਢੇ ਤੋਂ ਥੋੜ੍ਹਾ ਦੂਰ ਹੋ ਗਿਆ ਅਤੇ ਭੀੜ ਝੀਲ ਦੇ ਕੰਢੇ ʼਤੇ ਰਹੀ।
-