-
ਮਰਕੁਸ 5:26ਪਵਿੱਤਰ ਬਾਈਬਲ
-
-
26 ਉਸ ਨੇ ਕਈ ਹਕੀਮਾਂ ਤੋਂ ਇਲਾਜ ਕਰਾ-ਕਰਾ ਕੇ ਬੜਾ ਦੁੱਖ ਝੱਲਿਆ ਅਤੇ ਉਹ ਆਪਣਾ ਸਾਰਾ ਪੈਸਾ ਖ਼ਰਚ ਕਰ ਚੁੱਕੀ ਸੀ, ਫਿਰ ਵੀ ਉਸ ਨੂੰ ਆਰਾਮ ਨਹੀਂ ਆਇਆ ਸੀ, ਸਗੋਂ ਉਸ ਦਾ ਹਾਲ ਹੋਰ ਵੀ ਬੁਰਾ ਹੋ ਗਿਆ ਸੀ।
-