ਮਰਕੁਸ 6:14 ਪਵਿੱਤਰ ਬਾਈਬਲ 14 ਰਾਜਾ ਹੇਰੋਦੇਸ* ਦੇ ਕੰਨੀਂ ਇਹ ਸਭ ਗੱਲਾਂ ਪਈਆਂ ਕਿਉਂਕਿ ਯਿਸੂ ਬਾਰੇ ਸਾਰੇ ਪਾਸੇ ਚਰਚਾ ਹੋ ਰਹੀ ਸੀ ਅਤੇ ਲੋਕ ਕਹਿ ਰਹੇ ਸਨ: “ਯੂਹੰਨਾ ਬਪਤਿਸਮਾ ਦੇਣ ਵਾਲਾ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ, ਅਤੇ ਯਿਸੂ ਉਸ ਦੀ ਮਦਦ ਨਾਲ ਕਰਾਮਾਤਾਂ ਕਰ ਰਿਹਾ ਹੈ।”
14 ਰਾਜਾ ਹੇਰੋਦੇਸ* ਦੇ ਕੰਨੀਂ ਇਹ ਸਭ ਗੱਲਾਂ ਪਈਆਂ ਕਿਉਂਕਿ ਯਿਸੂ ਬਾਰੇ ਸਾਰੇ ਪਾਸੇ ਚਰਚਾ ਹੋ ਰਹੀ ਸੀ ਅਤੇ ਲੋਕ ਕਹਿ ਰਹੇ ਸਨ: “ਯੂਹੰਨਾ ਬਪਤਿਸਮਾ ਦੇਣ ਵਾਲਾ ਮਰਿਆਂ ਵਿੱਚੋਂ ਜੀਉਂਦਾ ਹੋ ਗਿਆ ਹੈ, ਅਤੇ ਯਿਸੂ ਉਸ ਦੀ ਮਦਦ ਨਾਲ ਕਰਾਮਾਤਾਂ ਕਰ ਰਿਹਾ ਹੈ।”