-
ਮਰਕੁਸ 6:22ਪਵਿੱਤਰ ਬਾਈਬਲ
-
-
22 ਹੇਰੋਦਿਆਸ ਦੀ ਧੀ ਅੰਦਰ ਆ ਕੇ ਸਾਰਿਆਂ ਦੇ ਸਾਮ੍ਹਣੇ ਨੱਚੀ ਅਤੇ ਉਸ ਨੇ ਹੇਰੋਦੇਸ ਤੇ ਉਸ ਦੇ ਸਾਰੇ ਮਹਿਮਾਨਾਂ ਨੂੰ ਖ਼ੁਸ਼ ਕੀਤਾ। ਰਾਜੇ ਨੇ ਉਸ ਨੂੰ ਕਿਹਾ: “ਮੰਗ ਜੋ ਮੰਗਣਾ, ਮੈਂ ਤੈਨੂੰ ਦਿਆਂਗਾ।”
-