-
ਮਰਕੁਸ 6:41ਪਵਿੱਤਰ ਬਾਈਬਲ
-
-
41 ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫਿਰ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ; ਅਤੇ ਉਸ ਨੇ ਦੋ ਮੱਛੀਆਂ ਦੇ ਵੀ ਟੁਕੜੇ ਕਰ ਕੇ ਸਾਰਿਆਂ ਨੂੰ ਵੰਡੇ।
-