-
ਮਰਕੁਸ 9:9ਪਵਿੱਤਰ ਬਾਈਬਲ
-
-
9 ਜਦ ਉਹ ਪਹਾੜੋਂ ਥੱਲੇ ਆ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਣ ਜਿੰਨਾ ਚਿਰ ਮਨੁੱਖ ਦਾ ਪੁੱਤਰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਹੋ ਜਾਵੇ।
-