-
ਮਰਕੁਸ 9:20ਪਵਿੱਤਰ ਬਾਈਬਲ
-
-
20 ਤੇ ਉਹ ਮੁੰਡੇ ਨੂੰ ਯਿਸੂ ਕੋਲ ਲਿਆਏ। ਪਰ ਯਿਸੂ ਨੂੰ ਦੇਖਦਿਆਂ ਸਾਰ ਦੁਸ਼ਟ ਦੂਤ ਨੇ ਮੁੰਡੇ ਨੂੰ ਮਰੋੜਿਆ-ਮਰਾੜਿਆ ਅਤੇ ਮੁੰਡਾ ਜ਼ਮੀਨ ਉੱਤੇ ਡਿਗ ਪਿਆ ਅਤੇ ਮੂੰਹੋਂ ਝੱਗ ਛੱਡਣ ਲੱਗ ਪਿਆ।
-