-
ਮਰਕੁਸ 9:25ਪਵਿੱਤਰ ਬਾਈਬਲ
-
-
25 ਜਦੋਂ ਯਿਸੂ ਨੇ ਦੇਖਿਆ ਕਿ ਲੋਕ ਉਨ੍ਹਾਂ ਵੱਲ ਭੱਜੇ ਆ ਰਹੇ ਸਨ, ਤਾਂ ਉਸ ਨੇ ਦੁਸ਼ਟ ਦੂਤ ਨੂੰ ਝਿੜਕਦੇ ਹੋਏ ਕਿਹਾ: “ਓਏ ਗੁੰਗੇ ਤੇ ਬੋਲ਼ੇ ਦੁਸ਼ਟ ਦੂਤਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਮੁੰਡੇ ਵਿੱਚੋਂ ਨਿਕਲ ਜਾ ਅਤੇ ਫਿਰ ਮੁੜ ਕੇ ਨਾ ਇਸ ਨੂੰ ਚਿੰਬੜੀ।”
-