-
ਮਰਕੁਸ 9:47ਪਵਿੱਤਰ ਬਾਈਬਲ
-
-
47 ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ, ਤਾਂ ਉਸ ਨੂੰ ਕੱਢ ਸੁੱਟ; ਤੇਰੇ ਲਈ ਕਾਣਾ ਹੋ ਕੇ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਦੋਵੇਂ ਅੱਖਾਂ ਹੁੰਦੇ ਹੋਏ ‘ਗ਼ਹੈਨਾ’ ਵਿਚ ਜਾਣ ਨਾਲੋਂ ਚੰਗਾ ਹੈ।
-