-
ਮਰਕੁਸ 10:32ਪਵਿੱਤਰ ਬਾਈਬਲ
-
-
32 ਹੁਣ ਉਹ ਯਰੂਸ਼ਲਮ ਨੂੰ ਜਾ ਰਹੇ ਸਨ। ਯਿਸੂ ਚੇਲਿਆਂ ਦੇ ਅੱਗੇ-ਅੱਗੇ ਜਾ ਰਿਹਾ ਸੀ ਅਤੇ ਚੇਲਿਆਂ ਨੂੰ ਹੈਰਾਨੀ ਹੋ ਰਹੀ ਸੀ; ਪਰ ਪਿੱਛੇ-ਪਿੱਛੇ ਆ ਰਹੇ ਹੋਰ ਲੋਕ ਡਰਨ ਲੱਗ ਪਏ। ਉਹ ਬਾਰਾਂ ਰਸੂਲਾਂ ਨੂੰ ਦੁਬਾਰਾ ਇਕ ਪਾਸੇ ਲੈ ਗਿਆ ਅਤੇ ਉਨ੍ਹਾਂ ਨੂੰ ਦੱਸਣ ਲੱਗਾ ਕਿ ਉਸ ਨਾਲ ਕੀ-ਕੀ ਹੋਵੇਗਾ:
-