-
ਮਰਕੁਸ 10:39ਪਵਿੱਤਰ ਬਾਈਬਲ
-
-
39 ਉਨ੍ਹਾਂ ਨੇ ਉਸ ਨੂੰ ਕਿਹਾ: “ਹਾਂ, ਅਸੀਂ ਇੱਦਾਂ ਕਰ ਸਕਦੇ ਹਾਂ।” ਇਹ ਸੁਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੋ ਪਿਆਲਾ ਮੈਂ ਪੀਣ ਵਾਲਾ ਹਾਂ, ਉਹ ਤੁਸੀਂ ਵੀ ਪੀਓਗੇ ਅਤੇ ਜੋ ਬਪਤਿਸਮਾ ਮੈਂ ਲੈਣ ਵਾਲਾ ਹਾਂ, ਉਹ ਬਪਤਿਸਮਾ ਤੁਸੀਂ ਵੀ ਲਓਗੇ।
-