-
ਮਰਕੁਸ 10:46ਪਵਿੱਤਰ ਬਾਈਬਲ
-
-
46 ਅਤੇ ਉਹ ਯਰੀਹੋ ਵਿਚ ਆਏ। ਪਰ ਜਦੋਂ ਯਿਸੂ, ਉਸ ਦੇ ਚੇਲੇ ਤੇ ਬਹੁਤ ਸਾਰੇ ਲੋਕ ਯਰੀਹੋ ਤੋਂ ਬਾਹਰ ਜਾ ਰਹੇ ਸਨ, ਤਾਂ ਰਾਹ ਵਿਚ ਅੰਨ੍ਹਾ ਭਿਖਾਰੀ ਬਰਤਿਮਈ (ਤਿਮਈ ਦਾ ਪੁੱਤਰ) ਬੈਠਾ ਹੋਇਆ ਸੀ।
-