-
ਮਰਕੁਸ 12:12ਪਵਿੱਤਰ ਬਾਈਬਲ
-
-
12 ਗ੍ਰੰਥੀ ਅਤੇ ਮੁੱਖ ਪੁਜਾਰੀ ਸਮਝ ਗਏ ਕਿ ਉਸ ਨੇ ਉਨ੍ਹਾਂ ਨੂੰ ਹੀ ਧਿਆਨ ਵਿਚ ਰੱਖ ਕੇ ਇਹ ਮਿਸਾਲ ਦਿੱਤੀ ਸੀ, ਇਸ ਲਈ ਉਹ ਉਸ ਨੂੰ ਫੜਨ ਦੇ ਤਰੀਕੇ ਲੱਭਣ ਲੱਗੇ। ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਸ ਨੂੰ ਛੱਡ ਕੇ ਚਲੇ ਗਏ।
-