-
ਮਰਕੁਸ 12:33ਪਵਿੱਤਰ ਬਾਈਬਲ
-
-
33 ਅਤੇ ਉਸ ਨੂੰ ਪੂਰੇ ਦਿਲ ਨਾਲ, ਪੂਰੀ ਸਮਝ ਨਾਲ ਅਤੇ ਪੂਰੀ ਸ਼ਕਤੀ ਨਾਲ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਨਾ ਜਿਵੇਂ ਆਪਣੇ ਆਪ ਨੂੰ ਕਰੀਦਾ ਹੈ, ਸਾਰੀਆਂ ਹੋਮ ਬਲ਼ੀਆਂ ਅਤੇ ਚੜ੍ਹਾਵਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ।”
-