-
ਮਰਕੁਸ 12:34ਪਵਿੱਤਰ ਬਾਈਬਲ
-
-
34 ਯਿਸੂ ਨੇ ਦੇਖਿਆ ਕਿ ਉਸ ਨੇ ਸਮਝਦਾਰੀ ਨਾਲ ਜਵਾਬ ਦਿੱਤਾ, ਇਸ ਲਈ ਉਸ ਨੂੰ ਕਿਹਾ: “ਤੂੰ ਪਰਮੇਸ਼ੁਰ ਦੇ ਰਾਜ ਤੋਂ ਬਹੁਤਾ ਦੂਰ ਨਹੀਂ ਹੈਂ।” ਪਰ ਇਸ ਤੋਂ ਬਾਅਦ ਕਿਸੇ ਨੇ ਵੀ ਉਸ ਨੂੰ ਹੋਰ ਸਵਾਲ ਪੁੱਛਣ ਦੀ ਜੁਰਅਤ ਨਾ ਕੀਤੀ।
-