-
ਮਰਕੁਸ 13:28ਪਵਿੱਤਰ ਬਾਈਬਲ
-
-
28 “ਹੁਣ ਅੰਜੀਰ ਦੇ ਦਰਖ਼ਤ ਦੀ ਮਿਸਾਲ ਤੋਂ ਸਿੱਖੋ: ਜਦ ਉਸ ਦੀ ਟਾਹਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਨਿਕਲਣ ਲੱਗ ਪੈਂਦੇ ਹਨ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ।
-