ਮਰਕੁਸ 14:3 ਪਵਿੱਤਰ ਬਾਈਬਲ 3 ਅਤੇ ਜਦੋਂ ਉਹ ਬੈਥਨੀਆ ਵਿਚ ਸ਼ਮਊਨ ਨਾਂ ਦੇ ਕੋੜ੍ਹੀ ਦੇ ਘਰ ਬੈਠਾ ਖਾਣਾ ਖਾ ਰਿਹਾ ਸੀ, ਤਾਂ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਖਾਲਸ ਜਟਾਮਾਸੀ* ਦਾ ਬਹੁਤ ਮਹਿੰਗਾ ਅਤਰ ਲੈ ਕੇ ਆਈ। ਉਸ ਨੇ ਪੱਥਰ ਦੀ ਸ਼ੀਸ਼ੀ ਖੋਲ੍ਹ ਕੇ ਅਤਰ ਯਿਸੂ ਦੇ ਸਿਰ ʼਤੇ ਪਾ ਦਿੱਤਾ। ਮਰਕੁਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 14:3 ਪਹਿਰਾਬੁਰਜ,4/15/2000, ਸਫ਼ਾ 31 ਸਰਬ ਮਹਾਨ ਮਨੁੱਖ, ਅਧਿ. 101 ਨਵੀਂ ਦੁਨੀਆਂ ਅਨੁਵਾਦ, ਸਫ਼ਾ 2449
3 ਅਤੇ ਜਦੋਂ ਉਹ ਬੈਥਨੀਆ ਵਿਚ ਸ਼ਮਊਨ ਨਾਂ ਦੇ ਕੋੜ੍ਹੀ ਦੇ ਘਰ ਬੈਠਾ ਖਾਣਾ ਖਾ ਰਿਹਾ ਸੀ, ਤਾਂ ਇਕ ਤੀਵੀਂ ਪੱਥਰ ਦੀ ਸ਼ੀਸ਼ੀ ਵਿਚ ਖਾਲਸ ਜਟਾਮਾਸੀ* ਦਾ ਬਹੁਤ ਮਹਿੰਗਾ ਅਤਰ ਲੈ ਕੇ ਆਈ। ਉਸ ਨੇ ਪੱਥਰ ਦੀ ਸ਼ੀਸ਼ੀ ਖੋਲ੍ਹ ਕੇ ਅਤਰ ਯਿਸੂ ਦੇ ਸਿਰ ʼਤੇ ਪਾ ਦਿੱਤਾ।