ਮਰਕੁਸ 15:39 ਪਵਿੱਤਰ ਬਾਈਬਲ 39 ਹੁਣ ਜਦ ਉੱਥੇ ਖੜ੍ਹੇ ਇਕ ਫ਼ੌਜੀ ਅਫ਼ਸਰ* ਨੇ ਦੇਖਿਆ ਕਿ ਯਿਸੂ ਦੇ ਮਰਨ ਵੇਲੇ ਕੀ ਕੁਝ ਹੋਇਆ ਸੀ, ਤਾਂ ਉਸ ਨੇ ਕਿਹਾ: “ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।” ਮਰਕੁਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 15:39 ਸਰਬ ਮਹਾਨ ਮਨੁੱਖ, ਅਧਿ. 126
39 ਹੁਣ ਜਦ ਉੱਥੇ ਖੜ੍ਹੇ ਇਕ ਫ਼ੌਜੀ ਅਫ਼ਸਰ* ਨੇ ਦੇਖਿਆ ਕਿ ਯਿਸੂ ਦੇ ਮਰਨ ਵੇਲੇ ਕੀ ਕੁਝ ਹੋਇਆ ਸੀ, ਤਾਂ ਉਸ ਨੇ ਕਿਹਾ: “ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।”