-
ਮਰਕੁਸ 16:6ਪਵਿੱਤਰ ਬਾਈਬਲ
-
-
6 ਉਸ ਨੇ ਉਨ੍ਹਾਂ ਨੂੰ ਕਿਹਾ: “ਹੈਰਾਨ ਨਾ ਹੋਵੋ। ਮੈਨੂੰ ਪਤਾ ਹੈ ਕਿ ਤੁਸੀਂ ਯਿਸੂ ਨਾਸਰੀ ਨੂੰ ਲੱਭ ਰਹੀਆਂ ਹੋ ਜਿਸ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ। ਉਸ ਨੂੰ ਜੀਉਂਦਾ ਕਰ ਦਿੱਤਾ ਗਿਆ ਹੈ, ਪਰ ਉਹ ਇੱਥੇ ਨਹੀਂ ਹੈ। ਆਹ ਦੇਖੋ, ਉਨ੍ਹਾਂ ਨੇ ਉਹ ਨੂੰ ਇੱਥੇ ਹੀ ਰੱਖਿਆ ਸੀ।
-