-
ਲੂਕਾ 3:11ਪਵਿੱਤਰ ਬਾਈਬਲ
-
-
11 ਉਹ ਉਨ੍ਹਾਂ ਨੂੰ ਜਵਾਬ ਦਿੰਦਾ ਹੁੰਦਾ ਸੀ: “ਜਿਸ ਆਦਮੀ ਕੋਲ ਦੋ ਕੁੜਤੇ ਹੋਣ, ਉਹ ਇਕ ਉਸ ਨੂੰ ਦੇ ਦੇਵੇ ਜਿਸ ਕੋਲ ਕੋਈ ਨਹੀਂ ਹੈ, ਅਤੇ ਜਿਸ ਕੋਲ ਖਾਣ ਲਈ ਕੁਝ ਹੈ, ਉਹ ਵੀ ਇਸੇ ਤਰ੍ਹਾਂ ਕਰੇ।”
-