-
ਲੂਕਾ 3:14ਪਵਿੱਤਰ ਬਾਈਬਲ
-
-
14 ਨਾਲੇ ਫ਼ੌਜੀ ਵੀ ਉਸ ਨੂੰ ਪੁੱਛਦੇ ਸਨ: “ਅਸੀਂ ਕੀ ਕਰੀਏ?” ਅਤੇ ਉਹ ਉਨ੍ਹਾਂ ਨੂੰ ਕਹਿੰਦਾ ਸੀ: “ਕਿਸੇ ਨੂੰ ਤੰਗ ਨਾ ਕਰੋ, ਕਿਸੇ ʼਤੇ ਝੂਠਾ ਦੋਸ਼ ਨਾ ਲਾਓ ਅਤੇ ਜਿੰਨੀ ਰੋਜ਼ੀ-ਰੋਟੀ ਕਮਾਉਂਦੇ ਹੋ, ਉਸੇ ਵਿਚ ਸੰਤੁਸ਼ਟ ਰਹੋ।”
-