-
ਲੂਕਾ 4:22ਪਵਿੱਤਰ ਬਾਈਬਲ
-
-
22 ਸਾਰੇ ਉਸ ਦੀਆਂ ਸਿਫ਼ਤਾਂ ਕਰਨ ਲੱਗੇ ਅਤੇ ਉਸ ਦੀਆਂ ਦਿਲ ਨੂੰ ਜਿੱਤ ਲੈਣ ਵਾਲੀਆਂ ਗੱਲਾਂ ਸੁਣ ਕੇ ਲੋਕ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ: “ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ? ਤਾਂ ਫਿਰ ਇਸ ਨੇ ਇਹ ਗੱਲਾਂ ਕਿੱਥੋਂ ਸਿੱਖੀਆਂ?”
-