-
ਲੂਕਾ 5:5ਪਵਿੱਤਰ ਬਾਈਬਲ
-
-
5 ਪਰ ਸ਼ਮਊਨ ਨੇ ਕਿਹਾ: “ਗੁਰੂ ਜੀ, ਅਸੀਂ ਸਾਰੀ ਰਾਤ ਮੱਛੀਆਂ ਫੜਨ ਵਿਚ ਲੱਗੇ ਰਹੇ ਪਰ ਸਾਡੇ ਹੱਥ ਕੁਝ ਨਹੀਂ ਆਇਆ, ਫਿਰ ਵੀ ਤੇਰੇ ਕਹਿਣ ਤੇ ਮੈਂ ਜਾਲ਼ ਪਾ ਦਿੰਦਾ ਹਾਂ।”