-
ਲੂਕਾ 5:17ਪਵਿੱਤਰ ਬਾਈਬਲ
-
-
17 ਇਕ ਦਿਨ ਉਹ ਸਿੱਖਿਆ ਦੇ ਰਿਹਾ ਸੀ ਅਤੇ ਉੱਥੇ ਗਲੀਲ ਅਤੇ ਯਹੂਦੀਆ ਦੇ ਸਾਰੇ ਪਿੰਡਾਂ ਤੋਂ ਅਤੇ ਯਰੂਸ਼ਲਮ ਤੋਂ ਫ਼ਰੀਸੀ ਅਤੇ ਕਾਨੂੰਨ ਦੇ ਸਿੱਖਿਅਕ ਆਏ ਹੋਏ ਸਨ, ਅਤੇ ਯਹੋਵਾਹ ਨੇ ਉਸ ਨੂੰ ਬੀਮਾਰਾਂ ਨੂੰ ਠੀਕ ਕਰਨ ਦੀ ਸ਼ਕਤੀ ਦਿੱਤੀ ਸੀ।
-