-
ਲੂਕਾ 6:4ਪਵਿੱਤਰ ਬਾਈਬਲ
-
-
4 ਉਹ ਪਰਮੇਸ਼ੁਰ ਦੇ ਘਰ ਵਿਚ ਵੜਿਆ ਅਤੇ ਉਸ ਨੂੰ ਚੜ੍ਹਾਵੇ ਦੀਆਂ ਰੋਟੀਆਂ ਦਿੱਤੀਆਂ ਗਈਆਂ ਸਨ। ਉਸ ਨੇ ਅਤੇ ਉਸ ਦੇ ਕੁਝ ਆਦਮੀਆਂ ਨੇ ਇਹ ਰੋਟੀਆਂ ਖਾਧੀਆਂ ਸਨ, ਭਾਵੇਂ ਕਿ ਪੁਜਾਰੀਆਂ ਤੋਂ ਸਿਵਾਇ ਹੋਰ ਕਿਸੇ ਲਈ ਵੀ ਇਹ ਰੋਟੀਆਂ ਖਾਣੀਆਂ ਜਾਇਜ਼ ਨਹੀਂ ਸੀ।”
-