-
ਲੂਕਾ 6:8ਪਵਿੱਤਰ ਬਾਈਬਲ
-
-
8 ਪਰ ਉਹ ਜਾਣਦਾ ਸੀ ਕਿ ਫ਼ਰੀਸੀ ਤੇ ਗ੍ਰੰਥੀ ਕੀ ਸੋਚ ਰਹੇ ਸਨ, ਫਿਰ ਵੀ ਉਸ ਨੇ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ: “ਉੱਠ ਕੇ ਇੱਥੇ ਗੱਭੇ ਖੜ੍ਹਾ ਹੋ।” ਉਹ ਆਦਮੀ ਉੱਠਿਆ ਅਤੇ ਗੱਭੇ ਖੜ੍ਹਾ ਹੋ ਗਿਆ।
-