-
ਲੂਕਾ 6:17ਪਵਿੱਤਰ ਬਾਈਬਲ
-
-
17 ਫਿਰ ਉਹ ਪਹਾੜੋਂ ਉੱਤਰ ਕੇ ਪੱਧਰੀ ਜਗ੍ਹਾ ਆ ਗਿਆ ਅਤੇ ਉੱਥੇ ਉਸ ਦੇ ਬਹੁਤ ਸਾਰੇ ਚੇਲੇ ਆਏ ਹੋਏ ਸਨ। ਨਾਲੇ ਯਹੂਦੀਆ ਦੇ ਪੂਰੇ ਇਲਾਕੇ, ਯਰੂਸ਼ਲਮ ਅਤੇ ਸਮੁੰਦਰ ਦੇ ਲਾਗੇ ਸੋਰ ਤੇ ਸੀਦੋਨ ਦੇ ਇਲਾਕਿਆਂ ਤੋਂ ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣ ਲਈ ਆਏ ਹੋਏ ਸਨ।
-