-
ਲੂਕਾ 6:35ਪਵਿੱਤਰ ਬਾਈਬਲ
-
-
35 ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਉਨ੍ਹਾਂ ਦਾ ਭਲਾ ਕਰਦੇ ਰਹੋ, ਉਨ੍ਹਾਂ ਨੂੰ ਉਧਾਰ ਦਿੰਦੇ ਰਹੋ ਅਤੇ ਕੁਝ ਵਾਪਸ ਮਿਲਣ ਦੀ ਆਸ ਨਾ ਰੱਖੋ। ਤੁਹਾਨੂੰ ਵੱਡਾ ਇਨਾਮ ਮਿਲੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤਰ ਬਣੋਗੇ ਕਿਉਂਕਿ ਉਹ ਤਾਂ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਵੀ ਦਇਆ ਕਰਦਾ ਹੈ।
-