-
ਲੂਕਾ 6:45ਪਵਿੱਤਰ ਬਾਈਬਲ
-
-
45 ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ, ਜਦ ਕਿ ਦੁਸ਼ਟ ਆਦਮੀ ਆਪਣੇ ਦੁਸ਼ਟ ਖ਼ਜ਼ਾਨੇ ਵਿੱਚੋਂ ਦੁਸ਼ਟ ਚੀਜ਼ਾਂ ਕੱਢਦਾ ਹੈ। ਜੋ ਦਿਲ ਵਿਚ ਹੁੰਦਾ ਹੈ, ਉਹੀ ਜ਼ਬਾਨ ʼਤੇ ਆਉਂਦਾ ਹੈ।
-