-
ਲੂਕਾ 7:42ਪਵਿੱਤਰ ਬਾਈਬਲ
-
-
42 ਜਦੋਂ ਉਨ੍ਹਾਂ ਕੋਲ ਕਰਜ਼ਾ ਮੋੜਨ ਲਈ ਕੁਝ ਵੀ ਨਹੀਂ ਸੀ, ਤਾਂ ਸ਼ਾਹੂਕਾਰ ਨੇ ਉਨ੍ਹਾਂ ਉੱਤੇ ਮਿਹਰਬਾਨੀ ਕਰ ਕੇ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਤਾਂ ਫਿਰ ਉਨ੍ਹਾਂ ਦੋਵਾਂ ਵਿੱਚੋਂ ਕੌਣ ਸ਼ਾਹੂਕਾਰ ਨਾਲ ਜ਼ਿਆਦਾ ਪਿਆਰ ਕਰੇਗਾ?”
-