-
ਲੂਕਾ 8:13ਪਵਿੱਤਰ ਬਾਈਬਲ
-
-
13 ਪਥਰੀਲੀ ਜ਼ਮੀਨ ਉੱਤੇ ਬੀਆਂ ਦੇ ਡਿਗਣ ਦਾ ਮਤਲਬ ਹੈ ਕਿ ਕੁਝ ਲੋਕ ਬਚਨ ਨੂੰ ਸੁਣ ਕੇ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਤਾਂ ਲੈਂਦੇ ਹਨ, ਪਰ ਬਚਨ ਉਨ੍ਹਾਂ ਦੇ ਦਿਲਾਂ ਵਿਚ ਜੜ੍ਹ ਨਹੀਂ ਫੜਦਾ। ਉਹ ਥੋੜ੍ਹੇ ਸਮੇਂ ਲਈ ਨਿਹਚਾ ਕਰਦੇ ਹਨ, ਫਿਰ ਮੁਸੀਬਤਾਂ ਆਉਣ ʼਤੇ ਨਿਹਚਾ ਕਰਨੀ ਛੱਡ ਦਿੰਦੇ ਹਨ।
-