-
ਲੂਕਾ 8:27ਪਵਿੱਤਰ ਬਾਈਬਲ
-
-
27 ਪਰ ਜਦੋਂ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਲਾਗਲੇ ਸ਼ਹਿਰ ਦਾ ਇਕ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਸ ਵੱਲ ਆਇਆ। ਉਸ ਆਦਮੀ ਨੇ ਕਾਫ਼ੀ ਸਮੇਂ ਤੋਂ ਕੱਪੜੇ ਨਹੀਂ ਪਾਏ ਸਨ ਅਤੇ ਉਹ ਆਪਣੇ ਘਰ ਨਹੀਂ, ਸਗੋਂ ਕਬਰਸਤਾਨ ਵਿਚ ਰਹਿੰਦਾ ਸੀ।
-