-
ਲੂਕਾ 8:29ਪਵਿੱਤਰ ਬਾਈਬਲ
-
-
29 (ਕਿਉਂਕਿ ਯਿਸੂ ਦੁਸ਼ਟ ਦੂਤਾਂ ਨੂੰ ਉਸ ਆਦਮੀ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਰਿਹਾ ਸੀ। ਉਨ੍ਹਾਂ ਦੁਸ਼ਟ ਦੂਤਾਂ ਨੇ ਉਸ ਆਦਮੀ ਨੂੰ ਲੰਬੇ ਸਮੇਂ ਤੋਂ ਆਪਣੇ ਵੱਸ ਵਿਚ ਕੀਤਾ ਹੋਇਆ ਸੀ। ਉਸ ਨੂੰ ਵਾਰ-ਵਾਰ ਸੰਗਲ਼ਾਂ ਤੇ ਬੇੜੀਆਂ ਨਾਲ ਬੰਨ੍ਹਿਆ ਜਾਂਦਾ ਸੀ ਅਤੇ ਉਸ ਉੱਤੇ ਨਿਗਰਾਨੀ ਰੱਖੀ ਜਾਂਦੀ ਸੀ, ਪਰ ਉਹ ਸੰਗਲ਼ਾਂ ਤੇ ਬੇੜੀਆਂ ਨੂੰ ਤੋੜ ਦਿੰਦਾ ਸੀ ਅਤੇ ਦੁਸ਼ਟ ਦੂਤ ਉਸ ਨੂੰ ਉਜਾੜ ਥਾਵਾਂ ਵਿਚ ਲੈ ਜਾਂਦੇ ਸਨ।)
-